ਬਿੱਲ ਨਾਈਨਟੀਨ
ਬਿੱਲ ਨਾਈਨਟੀਨ ਪੰਜਾਬੀ ਵਿਚ ਰੇਡੀਓ ਨਾਟਕ ਹੈ।
ਨਾਟਕ ਜੂਨ 1987 ਵਿਚ ਕੈਨੇਡਾ ਦਰਪਨ ਸਰ੍ਹੀ ਵਿਚ ਪ੍ਰਕਾਸ਼ਤ ਹੋਇਆ ਅਤੇ ਉਸੇ ਮਹੀਨੇ ਪਹਿਲੀ ਵਾਰ ਵੈਨਕੂਵਰ ਦੇ ਕੋ-ਆਪ ਰੇਡੀਓ ਸਟੇਸ਼ਨ ਤੋਂ “ਰੋਬਾਟ” ਨਾਮ ਅਧੀਨ ਪ੍ਰੋਡਿਊਸ ਕੀਤਾ ਗਿਆ।
BILL NINETEEN is a Punjabi radio play first broadcast on 17 May 1987 on Vancouver’s CO-OP radio FM 102.7 in a program produced by Charan Gill. The play, done under the name Robot, mocks at Bill-19 passed by the then government. Promoted as favoring workers the bill in fact was anti-worker and led to widespread protests.
Indresh acted as Pirthi, Ajmer Rode as Sandy
The song in the play was sung by Surjeet Kalsey.
Narinder Bhagi played the flute.
ਇਕ ਬਿੱਲ ਆਇਆ ਪੈਸੇ ਮੰਗੇ
ਆਖੇ ਘਰ ਗਰਮਾਇਆ
ਇਕ ਬਿੱਲ ਆਇਆ ਸੂਲੀ ਟੰਗੇ
ਆਖੇ ਫੋਨ ਘੁਮਾਇਆ
ਇਕ ਬਿੱਲ ਆਇਆ ਬੰਦ ਲਿਫਾਫਾ
ਡਰਦੀ ਡਰਦੀ ਖੋਲ੍ਹਾਂ
ਇਹ ਬਿੱਲ ਸਾਡੀ ਇਜ਼ਤ ਮੰਗੇ
ਇਹ ਬਿੱਲ ਕਿਥੋਂ ਆਇਆ