ਲੀਲ੍ਹਾ ਤਸਵੀਰਾਂ

ਲੋਕ ਅਰਪਨ ਅਤੇ ਦਸਵੀਂ ਵਰ੍ਹੇਗੰਢ

ਲੀਲ੍ਹਾ ਨੂੰ ਪਹਿਲੀ ਵਾਰ 9 ਜਨਵਰੀ 1999 ਨੂੰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਉਪੀਨੀਅਨ ਮੇਕਰਜ਼ ਲੁਧਿਆਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਚ ਲੋਕ ਅਰਪਨ ਕੀਤਾ ਗਿਆ। ਲੀਲ੍ਹਾ ਦੀ ਦਸਵੀਂ ਵਰ੍ਹੇਗੰਢ 2009 ਵਿਚ ਪੰਜਾਬੀ ਭਵਨ ਲੁਧਿਆਣਾ ਵਿਚ ਮਨਾਈ ਗਈ। ਪੂਰੀਆਂ ਤਸਵੀਰਾਂ ਦੇਖਣ ਲਈ ਹੇਠਲੀਆਂ ਤਸਵੀਰਾਂ ਤੇ ਕਲਿੱਕ ਕਰੋ।