Book shop in vegetable Market
ਪਟਿਆਲੇ ਅਰਬਨ ਅਸਟੇਟ ਵਿਚ ਸਬਜ਼ੀ ਖਰੀਦ ਦਿਆਂ ਕਿਤਾਬਾਂ ਦੀ ਦੁਕਾਨ ਦੇਖ ਮੈਂ ਦੰਗ ਰਹਿ ਗਿਆ।
ਕਾਊਂਟਰ ਤੇ ਖੜ੍ਹੇ ਕੁੜੀਆਂ ਮੁੰਡਿਆਂ ਨੇ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੇ ਵਿਦਿਆਰਥੀ ਹਨ।
ਕਿਤਾਬਾਂ ਲੋਕਾਂ ਤੱਕ ਲੈ ਕੇ ਜਾਣ ਦਾ ਇਹ ਵਧੀਆ ਯਤਨ ਹੈ।
ਹੋਰਨਾਂ ਵਿਦਿਆਰਥੀਆਂ ਨੂੰ ਵੀ ਆਪੋ ਆਪਣੇ ਇਲਾਕੇ ਵਿਚ ਇਹੋ ਜਿਹੇ ਯਤਨ ਕਰਨੇ ਚਾਹੀਦੇ ਹਨ
ਬਰਜਿੰਦਰ ਨਸਰਾਲੀ

Posted