ਲੀਲ੍ਹਾ ਉਤੇ ਰੀਵਿਊ

 

Leela.

ਸਾਡਾ ਵਿਸ਼ਵਾਸ਼ ਹੈ ਕਿ ਲੇਖਕ ਧਰਤੀ ਉਤੇ ਰਹਿੰਦੇ ਹਨ, ਕਿਸੇ ਦੇਸ ਵਿਦੇਸ਼ ਵਿਚ ਨਹੀਂ। ਅਸੀਂ ਧਰਤੀ ਨੂੰ ਟੋਟੇ ਕਰਨ ਵਾਲੀਆਂ ਰਾਜਨੀਤਕ ਸਰਹੱਦਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ। ਇਹ ਹੱਦਾਂ ਮਸਨੂਈ ਹਨ ਅਤੇ ਹਿੰਸਾ ਨਾਲ ਬਣਾਈਆਂ ਗਈਆਂ ਹਨ। ਸਾਡਾ ਸਰੋਕਾਰ ਮਨੁੱਖ ਦੇ ਦੁਖ ਸੁਖ ਨਾਲ ਹੈ, ਉਸਦੇ ਜਿਉਂਦੇ ਰਹਿਣ ਦੀ ਤਾਂਘ ਨਾਲ, ਘਾਹ ਦੀ ਉਸ ਤਿੜ੍ਹ ਨਾਲ ਜਿਹੜੀ ਵਿਛ ਰਹੇ ਮਾਰੂਥਲ ਵਿਚ ਹਰਿਆਵਲ ਨੂੰ ਫੜੀ ਰਖਦੀ ਹੈ।

 –ਨਵਤੇਜ ਭਾਰਤੀ / ਅਜਮੇਰ ਰੋਡੇ (ਲੀਲ੍ਹਾ  ਵਿਚ)

 

 

 

ਡਾ: ਸੁਤਿੰਦਰ ਸਿੰਘ ਨੂਰ: ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ਲੀਲ੍ਹਾ
ਗੁਰਬਚਨ: ਰੋਡੇ ਭਰਾਵਾਂ ਦੀ ਕਾਵਿ ਲੀਲ੍ਹਾ
ਡਾ: ਕੇਸਰ ਸਿੰਘ ਕੇਸਰ: ਸਣਦੇਹੀ ਰੂਹ ਦੀ ਜਾਗ
ਡਾ: ਅਮਰਜੀਤ ਸਿੰਘ ਕਾਂਗ: ਸ਼ਿਵਨੇਤਰ ਵਾਲੀ ਸ਼ਾਇਰੀ
ਪੰਜ ਦਰਿਆ ਵਿਚੋਂ: ਓਪਰੀ ਨਜ਼ਰੇ
ਪੰਜ ਦਰਿਆ ਵਿਚੋਂ: ਨਵਤੇਜ ਭਾਰਤੀ ਦਾ ਕਵਿਤਾ ਨਾਲ ਰਿਸ਼ਤਾ
ਗੁਰਦਿਆਲ ਸਿੰਘ ਬਲ: ਮੁਲਾਕਾਤ ਤੇ ਲੀਲ੍ਹਾ ਸੰਬੰਧੀ
ਗੁਰਦਿਆਲ ਸਿੰਘ ਬਲ: ਨਵਤੇਜ ਭਾਰਤੀ ਨਾਲ ਇਕ ਮੁਲਾਕਾਤ
ਬਲਜੀਤ ਸਿੰਘ ਬਰਾੜ: ਲੀਲ੍ਹਾ ਬਾਰੇ
ਦਰਸ਼ਨ ਸਿੰਘ ਹਰਵਿੰਦਰ:  ਲੀਲ੍ਹਾ ਬਾਰੇ ਸੰਵਾਦ  (ਪੰਜਾਬੀ ਟ੍ਰਿਬਊੂਨ)
ਕੁਲਦੀਪ ਸਿੰਘ ਬੇਦੀ: ਜ਼ਿੰਦਗੀ ਦੇ ਨੇੜਿਓਂ ਲੰਘਦੀ ਕਵਿਤਾ  (ਜਗਬਾਣੀ)
ਸਰਬਜੀਤ ਸਿੰਘ ਬੰਦੇਸ਼ਾ: ਭਾਰਤੀ ਤੇ ਰੋਡੇ ਨਾਲ ਕਾਵਿ ਮਹਿਫ਼ਲਾਂ
ਏਸ਼ੀਅਨ ਕਲਚਰਲ ਸੁਸਾਇਟੀ (ਸਾਊਥਾਲ):  ਲੀਲ੍ਹਾ ਬਾਰੇ
ਅਮਰਜੀਤ ਕੌਂਕੇ  ਲੀਲ੍ਹਾ: ਸ਼ਬਦਾਂ ਦਾ ਅਲੋਕਾਰ ਵਰਤਾਰਾ (ਅਕਸ)
ਸੁਰਜੀਤ ਹਾਂਸ
Amrita Chaudhri (in Indian Express)